14ਵੀਂ ਿਵਸ਼ਾਲ ਚੌਂਕੀ || ਸਮੂ੍ਹ ਸਾਧ ਸੰਗਤ ਨੂੰ ਖੁਸੀ ਹੋਵੀਗੀ ਕਿ ਬਾਬਾ ਬਾਲਕ ਨਾਥ ਜੀ ਦੀ 14ਵੀਂ ਿਵਸ਼ਾਲ ਚੌਂਕੀ ਅਤੇ ਭੰਡਾਰਾ
14ਵੀਂ ਿਵਸ਼ਾਲ ਚੌਂਕੀ
ਸਮੂ੍ਹ ਸਾਧ ਸੰਗਤ ਨੂੰ ਖੁਸੀ ਹੋਵੀਗੀ ਕਿ ਬਾਬਾ ਬਾਲਕ ਨਾਥ ਜੀ ਦੀ 14ਵੀਂ ਿਵਸ਼ਾਲ ਚੌਂਕੀ ਅਤੇ ਭੰਡਾਰਾ
ਸਮੂ੍ਹ ਸਾਧ ਸੰਗਤ ਿਪੰਡ ਫੈਜੂੱਲਾਪੁਰ ਤੇ ਪਿੰਡ ਤੰਗਰਾਲਾ ਵੱਲੋਂ 14ਵੀਂ ਿਵਸ਼ਾਲ ਚੌਂਕੀ ਕਰਵਾੲੀ ਜਾ ਰਹੀ ਹੈ
ਭਗਤ ਸੰਜੀਵ ਕੁਮਾਰ ਜੀ ਮਾਹਾਰਾਜ(ਸਪੁੱਤਰ ਤੇ ਿਸਸਯ ਭਗਤ ਤਰਸੇਮ ਲਾਲ ਜੀ )ਮੰਦਰ ਸਿਧ ਬਾਬਾ ਬਾਲਕ
ਨਾਥ ਜੀ ਅਤੇ ਦੁਰਗਾ ਮਾਤਾ ਪ੍ਰੇਮ ਨਗਰ ,ਘੁਮਾਰ ਮੰਡੀ ਲੁਧਿਅਾਣਾ ਵਾਲੇ ਅਪਣੀ ਭਜਨ ਮੰਡਲੀ ਸਮੇਤ ਪਹੁੰਚ ਰਹੇ ਹਨ .
ਮਿਤੀ 22 ਅਕਤੂਬਰ 2017 ਦਿਨ ਅੈਤਵਾਰ
ਗੁਰੂ ਕਾ ਲੰਗਰ 6 ਵਜੇ ਸਾਮ
ਅਰੰਭ ਚੌਂਕੀ 8 ਵਜੇ ਸਾਮ
ਸਮਾਪਤੀ 12 ਵਜੇ ਰਾਤੀ
ਸਮੂ੍ਹ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੀ ਚੌਂਕੀ ਵਿੱਚ ਪਹੰਚ ਕੇ ਜੀਵਨ ਸਫਲ ਬਣਾੳੁ.ਤੇ ਬਾਬ ਜੀ ਦਾ ਅਸੀਰਵਾਦ ਪ੍ਰਾਪਤ ਕਰੋ
[ਸਵਾਗਤ ਕਰਤਾ ਤਰਸੇਮ ਭਜਨ ਮੰਡਲੀ]
ਵੱਧ ਤੋਂ ਵੱਧ ਸੇਅਰ ਕਰੋ ਜੀ
SHARE AND COMMENT

Comments
Post a Comment
welcome