ਪਿੰਡ ਦਾ ੲਿਤਿਹਾਸ
ਮੇਲਾ ਨੌਵੀ ਦਾ ਪਿੰਡ ਫੈਜੂੱਲਾਪੁਰ,ਤੰਗਰਾਲਾ ,ਮਹਿਮੂਦਪੁਰ ਤਿੰਨੇ ਪਿੰਡਾਂ ਦੇ ਲੋਕ ੲਿਸ ਮੇਲਾ ਤੇ ਮੱਥਾ ਟੇਕਨ ਅੳੁਂਦੇ ਹਨ, ਲੋਕਾ ਦੀ ੲਿਸ ਸਥਾਨ ਵਿੱਚ ਬਹੁਤ ਸਰਧਾ ਹੈ .ਮਾੜੀ ਦੇ ਪ੍ਰਬੰਧਕਾ ਵੱਲੋ ਹਰ ਸਾਲ ਦੀ ਤਰਾਂ ਿੲਸ ਸਾਲ ਵੀ ਹਰ ਕਿਸਮ ਦਾ ਪ੍ਰਬੰਧ ਕੀਤਾ ਗਿਅਾ ,ਲੋਕਾ ਵੱਲੋ ਮੇਲਾ ਬੜੇ ਸੁਚੱਜੇ ਢੰਗ ਨਾਲ ਮਨਾੲਿਅਾ ਗਿਅਾ SHARE AND COMMENT PLZ ਵੱਧ ਤੋਂ ਵੱਧ ਸੇਅਰ ਅਤੇ ਕੁਮੈਂਟ ਜਰੂਰ ਕਰੋ
very good work
ReplyDelete