Skip to main content

SCHOOLS

ਸਰਕਾਰੀ ਸਕੂਲ

ਸਾਡੇ ਪਿੰਡ ਵਿੱਚ ਪ੍ਰਾਇਮਰੀ ਅਤੇ ਉੱਚ ਸੈਕੰਡਰੀ ਸਕੂਲ ਦੋਵੇਂ ਹਨ ਦੋਵੇ ਸਕੂਲਾ ਵਿੱਚ ਅਧਿਅਾਪਕ ਬੜੇ ਸੂਝਵਾਨ ਹਨ ਜੋ ਬੱਚਿਅਾ ਦੇ ਚੰਗੇ ਭਵਿੱਖ ਲੲੀ ਬਹੁਤ ਮਿਹਨਤ ਕਰਦੇ ਹਨ॥ਪਿੰਡ ਦੀ ਪੰਚਾੲਿਤ ਅਤੇ ਲੋਕਾ ਅਤੇ ਸਕੂਲ ਦੇ ਅਧਿਅਾਪਕਾ ਸਦਕਾ ਉੱਚ ਸੈਕੰਡਰੀ ਸਕੂਲ ਅਪਗਰੇਡ ਹੋ ਚੁਕਿਅਾ ਹੈ ਹੁਣ ਸਕੂਲ਼ ਵਿੱਚ ਬਾਰਵੀ ਤੱਕ ਪੜਾੲੀ ਕਰਾੲੀ ਜਾਂਦੀ ਹੈ॥ਅਾਲੇ ਦੁਅਾਲੇ ਪਿੰਡਾ ਦੇ ਬੱਚੇ ਵੀ ੲਿਸ ਸਕੂਲ਼ ਵਿੱਚ ਪੜਨ ਅੳੁਦੇ ਹਨ॥

















Popular posts from this blog

ਦੇਖੋ ਮੇਲਾ ਨੌਵੀ ਦਾ ਪਿੰਡ ਫੈਜੂੱਲਾਪੁਰ,ਤੰਗਰਾਲਾ ,ਮਹਿਮੂਦਪੁਰ

ਮੇਲਾ ਨੌਵੀ ਦਾ ਪਿੰਡ ਫੈਜੂੱਲਾਪੁਰ,ਤੰਗਰਾਲਾ ,ਮਹਿਮੂਦਪੁਰ ਤਿੰਨੇ ਪਿੰਡਾਂ ਦੇ ਲੋਕ ੲਿਸ ਮੇਲਾ ਤੇ ਮੱਥਾ ਟੇਕਨ ਅੳੁਂਦੇ ਹਨ, ਲੋਕਾ ਦੀ ੲਿਸ ਸਥਾਨ ਵਿੱਚ ਬਹੁਤ ਸਰਧਾ ਹੈ .ਮਾੜੀ ਦੇ ਪ੍ਰਬੰਧਕਾ ਵੱਲੋ ਹਰ ਸਾਲ ਦੀ ਤਰਾਂ ਿੲਸ ਸਾਲ ਵੀ ਹਰ ਕਿਸਮ ਦਾ ਪ੍ਰਬੰਧ ਕੀਤਾ ਗਿਅਾ ,ਲੋਕਾ ਵੱਲੋ  ਮੇਲਾ ਬੜੇ ਸੁਚੱਜੇ ਢੰਗ ਨਾਲ ਮਨਾੲਿਅਾ ਗਿਅਾ SHARE AND COMMENT PLZ ਵੱਧ ਤੋਂ ਵੱਧ ਸੇਅਰ ਅਤੇ ਕੁਮੈਂਟ ਜਰੂਰ ਕਰੋ

About faizullapur

ਫੈਜ਼ੁੱਲਾਪੁਰ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜਿਲ੍ਹੇ ਵਿਚ ਅਮਲੋਹ ਤਹਿਸੀਲ ਦਾ ਇਕ ਪਿੰਡ ਹੈ. ਇਸ ਦੀ ਕੁੱਲ ਆਬਾਦੀ 1802 ਹੈ (ਲਗਭਗ 605 ਪੁਰਸ਼ ਅਤੇ 598+ ਔਰਤਾਂ). ਲਗਭਗ 400 ਲੋਕ ਅਨੁਸੂਚਿਤ ਕਾਸਟ (ਐਸ.ਸੀ.) ਅਧੀਨ ਆਉਂਦੇ ਹਨ. ਸਰਕਾਰੀ ਅੰਕੜਿਆਂ ਅਨੁਸਾਰ ਫੈਜ਼ੁੱਲਾਪੁਰ ਵਿਚ ਲਗਪਗ 350 ਪਰਿਵਾਰ ਹਨ. ਧਾਰਮਿਕ  ਸਥਾਨ:- ਗੁਰਦੁਆਰਾ ਸਾਹਿਬ: ਇਹ ਗੁਰਦੁਆਰਾ ਸਿੱਖਾਂ ਲਈ ਇਕ ਪਵਿੱਤਰ ਅਸਥਾਨ ਹੈ, ਪਰ ਹਰ ਵਰਗ ਦਾ ਸਵਾਗਤ ਕਰਦਾ ਹੈ. ਸੰਗਰਾਂਦ ਦੇ ਦਿਨ ਹਰ ਮਹੀਨੇ ਇਕ ਪ੍ਰੋਗਰਾਮ ਹੁੰਦਾ ਹੈ. ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ, ਪਰਭਾਤ ਫੇਰੀ ਰੱਖੀ ਜਾਂਦੀ ਹੈ. ਮੰਦਿਰ: ਪਿੰਡ ਵਿੱਚ ਸਿਵ ਜੀ ਦਾ ਮੰਦਰ (ਮੰਦਿਰ) ਹੈ, ਪਿੰਡ ਦੇ ਲੋਕ ਸਮੇਂ ਸਮੇਂ ਤੇ ਪ੍ਰੋਗਰਾਮ ਚਲਾਉਂਦੇ ਹਨ.ਹਰ ਸਾਲ ੲਿੱਥੇ ਜਨਮ ਅਸਟਮੀ ਮਨਾੲੀ ਜਾਂਦੀ ਹੈ॥ ਮਸਜਿਦ: ਇਕ ਮਸਜਿਦ ਵੀ ਹੈ. ਹਰ ਸਾਲ ਮਸਜਿਦ ਵਿਚ ਇਕ ਪ੍ਰੋਗਰਾਮ ਹੁੰਦਾ ਹੈ; ਕਾਵਵਾਲਸ ਭਜਨ ਸੰਗੀਤ ਵਿਚ ਹਿੱਸਾ ਲੈਂਦੇ ਹਨ ਅਤੇ ਗਾਇਨ ਕਰਦੇ ਹਨ. ਹੋਰ ਜਾਣਕਾਰੀ :: HASTBUST NUMBER =166 CIRCLE =KAULGARH POST OFFICE = SHAMASHPUR POLICE STATION =AMLOH TEHSIL =AMLOH PIN-CODE =147203

30-8-2017 ਨੂੰ ਪਿੰਡ ਦੇ ਸਹਿਜੋਗ ਨਾਲ ਸਹਾਰਾ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋ ਦਿਨ ਬੁਧਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ ਤੱਕ ਸੱਭਿਅਾਚਾਰਕ ਮੇਲਾ ਤੇ ਸਨਮਾਨ ਸਮਾਰੋਹ ਕਰਵਾੲਿਅਾ ਜਾ ਰਿਹਾ

ਸੱਭਿਅਾਚਾਰਕ ਮੇਲਾ ਤੇ ਸਨਮਾਨ ਸਮਾਰੋਹ 3੦-8-2017 ਨੂੰ ਪਿੰਡ ਦੇ ਸਹਿਜੋਗ ਨਾਲ ਸਹਾਰਾ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋ ਦਿਨ ਬੁਧਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ ਤੱਕ ਸੱਭਿਅਾਚਾਰਕ ਮੇਲਾ ਤੇ ਸਨਮਾਨ ਸਮਾਰੋਹ ਕਰਵਾੲਿਅਾ ਜਾ ਰਿਹਾ  ਸਾਡੇ ਪਿੰਡ ਦੀ ਮਾਣਮੱਤੀ ਸਿੱਖਿਅਾ ਸੰਸਥਾ ਸ.ਸ.ਸ. ਦੀਅਾਂ ਵਿਦਿਅਾਰਥਣਾਂ ਵੱਲੋ ਵੱਖ-ਵੱਖ ਖੇਤਰਾ ਵਿੱਚੋ ਕੀਤੀਅਾ ਗੲੀਅਾ ਪ੍ਰਾਪਤੀਅਾ ਬਦਲੇ ਵਿਸੇਸ ਸਨਮਾਨ ੳੁਦਘਾਂਟਨ:   ਸ.ਮਨਪ੍ਰੀਤ ਸਿੰਘ (ਡੀ.ਅੈਸ.ਪੀ ਅਮਲੋਹ) ਵਿਸੇਸ ਸਨਮਾਨ  : ਕਾਕਾ ਰਣਦੀਪ ਸਿੰਘ ਨਾਭਾ (M.L.A ਅਮਲੋਹ )  ਪ੍ਰਧਾਨਗੀ : ਕਰਨੈਲ ਸਿੰਘ  ਸਰਪ੍ਰਸਤ ਸਪੋਰਟਸ ਕਲੱਬ               :ਗੁਰਮੇਲ ਸਿੰਘ ਜੱਸੜ ਮੈਂਬਰ ਬਲਾਕ ਸੰਮਤੀ               :ਸਰਪੰਚ ਹਰਦੀਪ ਸਿੰਘ ਖੰਗੂੜਾ ਕਲਾਕਾਰ   ਬਿੱਟੂ ਖੰਨੇਵਾਲਾ ਮਿਸ ਸੁਰਮਨੀ ਬਲਬੀਰ ਰਾੲੇ-ਸਬਨਮ ਰਾੲੇ ਹੋਸਿਅਾਰ ਮਾਹੀ-ਮਿਸ ਰਮਨ ਸੱਗੂ ਭਿੰਦੇ ਸਾਹ ਰਾਜੋਵਾਲੀਅਾ-ਮਿਸ ਜਸਪ੍ਰੀਤ ਕੌਰ  ੲਿਸ ਸਮਾਗਮ ਦਾ ਪ੍ਰਸਾਰਣ ਦੂਰਦਰਸਨ ਜਲੰਧਰ ਤੇ ਹੋਵੇਗਾ.॥