GURUDWARA SAHIB
ਮਸਜਿਦ
ਬਾਲਮੀਕ ਮੰਦਿਰ
ਪਿੰਡ ਦੇ ਬਜੁਰਗਾ ਨੇ ਦੱਸਿਅਾ . ਗੁਰੂਦੁਅਾਰਾ ਸਾਹਿਬ ਲੲੀ ਜੋਗਾ ਸਿੰਘ ਨੇ ਜਮੀਨ ਦਾਨ ਵਜੋ ਦਿੱਤੀ ਸੀ .1943 ਵਿੱਚ ਗੁਰੂਦੁਅਾਰਾ ਸਾਹਿਬ ਦੀ ਪਹਿਲੀ ਨੀਂਹ ਰੱਖੀ ਗੲੀ ਹੁਣ ੲਿਸ ਦੀ ਨਵੀਂ ਇਮਾਰਤ ਬਣ ਕੇ ਤਿਅਾਰ ਹੈ ਜਿਸ ਦਾ ਆਕਾਰ 6300 ਸਕੲੇਅਰ ਫੁੱਟ ਹੈ ਇਥੇ ਵਰਣਨ ਜੋਗ ਹੈ ਹਾਲਾਂਕਿ ਗੁਰਦੁਆਰਾ ਸਹਿਬ ਐਸਜੀਪੀਸੀ ਦੇ ਅਧੀਨ ਅਾਂੳੁਦਾ ਹੈ ਲੇਕਿਨ ਕੋੲੀ ਵੀ ਮਾਲੀ ਸਹਾੲਿਤਾ ਐਸਜੀਪੀਸੀ ਵੱਲੋ ਨਹੀ ਦਿੱਤੀ ਗੲੀ .ਗੁਰੂ ਘਰ ਲੲੀ ਪਿੰਡ ਦੇ ਲੋਕਾ ਚ ਸ਼ਰਧਾ ਬਹੁਤ ਹੈ ਪਿੰਡਾਂ ਦੀ ਸੰਗਤ ਇਕੱਠੇ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕਰਦੇ ਹੈ ਹਰ ਮਹੀਨੇ ਦੀ ਸੰਗਰਾਂਦ ਨੂੰ ਗੁਰਬਾਣੀ ਦੀ ਕਥਾ ਤੇ ਕੀਰਤਨ ਹੁੰਦੇ ਹਨ
ਮਸਜਿਦ
ਬਾਲਮੀਕ ਮੰਦਿਰ